ਇੰਗਲੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੰਗਲੈਂਡ
Vertical red cross on a white background
ਝੰਡਾ
ਐਨਥਮ: Various
Predominantly "God Save the Queen"
Location of England (dark green) – in Europe (green & dark grey) – in the United Kingdom (green)
Location of England (dark green)

– in Europe (green & dark grey)
– in the United Kingdom (green)

ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਲੰਡਨ
National languageਅੰਗਰੇਜ਼ੀ
Regional languages
Cornish
ਨਸਲੀ ਸਮੂਹ
(2011)
ਵਸਨੀਕੀ ਨਾਮEnglish
Sovereign stateਸੰਯੁਕਤ ਬਾਦਸ਼ਾਹੀ
 History
5th–6th century
10th century
1 May 1707
ਖੇਤਰ
• ਕੁੱਲ
130,395 km2 (50,346 sq mi)
ਆਬਾਦੀ
• 2011 ਜਨਗਣਨਾ
53,012,456
• ਘਣਤਾ
407/km2 (1,054.1/sq mi)
ਜੀਡੀਪੀ (ਨਾਮਾਤਰ)2009 ਅਨੁਮਾਨ
• ਕੁੱਲ
$2.68 trillion
• ਪ੍ਰਤੀ ਵਿਅਕਤੀ
$50,566
ਮੁਦਰਾPound sterling (GBP)
ਸਮਾਂ ਖੇਤਰGMT (UTC)
• ਗਰਮੀਆਂ (DST)
UTC+1 (BST)
ਮਿਤੀ ਫਾਰਮੈਟdd/mm/yyyy (AD)
ਡਰਾਈਵਿੰਗ ਸਾਈਡleft
ਕਾਲਿੰਗ ਕੋਡ+44

ਇੰਗਲੈਂਡ (ਅੰਗਰੇਜ਼ੀ: England) ਸੰਯੁਕਤ ਬਾਦਸ਼ਾਹੀ ਦਾ ਇੱਕ ਦੇਸ਼ ਹੈ। ਇਹ ਪੱਛਮ ਵੱਲ ਵੇਲਸ ਅਤੇ ਉੱਤਰ ਵੱਲ ਸਕਾਟਲੈਂਡ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਹੈ। ਇਸਦੇ ਉੱਤਰ-ਪੱਛਮ ਵੱਲ ਆਇਰਿਸ਼ ਸਾਗਰ ਅਤੇ ਦੱਖਣ-ਪੱਛਮ ਵੱਲ ਸੇਲਟਿਕ ਸਾਗਰ ਹੈ। ਇੰਗਲੈਂਡ ਨੂੰ ਪੂਰਬ ਵੱਲ ਇੰਗਲਿਸ਼ ਚੈਨਲ ਯੂਰਪ ਤੋਂ ਵੱਖ ਕਰਦੀ ਹੈ। ਇੰਗਲੈਂਡ ਸੰਯੁਕਤ ਬਾਦਸ਼ਾਹੀ ਦੇ ਦੇ ਪੰਜਵੇਂ-ਅੱਠਵੇਂ ਹਿੱਸੇ ਵਿੱਚ ਫ਼ੈਲਿਆ ਹੋਇਆ ਹੈ।

ਹਵਾਲੇ

  1. "2011 Census: KS201EW Ethnic group: local authorities in England and Wales". Office for National Statistics. Retrieved 18 April 2014.